ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ Kuldeep Dhaliwal ਨਾਲ ਗੱਲਬਾਤ, ਦੇਖੋ Exclusive Interview

ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ Kuldeep Dhaliwal ਨਾਲ ਗੱਲਬਾਤ, ਦੇਖੋ Exclusive Interview

24 Minuten

Beschreibung

vor 1 Jahr
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪ ਦੇ ਉਮੀਦਵਾਰ Kuldeep Dhaliwal ਨਾਲ ਖਾਸ
ਗੱਲਬਾਤ ਕੀਤੀ ਗਈ ਹੈ। ਇਸ ਗੱਲਬਾਤ ਦੌਰਾਨ ਉਹਨਾਂ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ
ਹੈ ਹੈ ਓਥੇ ਹੀ ਵਿਰੋਧੀਆਂ ਨੂੰ ਜਵਾਬ ਦਿੱਤੇ ਨੇ। Kuldeep Dhaliwal ਨੇ
ਬੋਲਦਿਆਂ ਕਿਹਾ ਸੀ ਕਾਂਗਰਸ ਖੁਦ ਨੂੰ ਖਤਮ ਕਰ ਰਹੀ ਹੈ ਤੇ ਸੁਖਬੀਰ ਸਿੰਘ ਬਾਦਲ
ਆਪਣੇ ਰਿਸ਼ਤੇਦਾਰਾਂ ਤੋਂ ਹੀ ਡਰਨ ਲੱਗ ਪਏ ਹਨ ,ਹੋਰ ਕੀ ਕੁਝ ਬੋਲਿਆ PODCAST
ਸੁਣੋਂ

Kommentare (0)

Lade Inhalte...

Abonnenten

15
15