Anmeldung Registrierung
Auto Hell Dunkel
Erweiterte Suche
  1. Startseite
  2. Podcasts
  3. WisdomTalk Podcast • Leben mit Weisheit • Living with Wisdom • ਆਤਮ ਗਿਆਨ ਵਿਸਡਮ ਟਾਕ ਪੌਡਕਾਸਟ • Sikhi Podcast
  4. ਆਤਮ ਗਿਆਨ ਵਿਸਡਮ ਟਾਕ ਪੌਡਕਾਸਟ • WisdomTalk Podcast • ਰੂਹਾਨੀਅਤ: ਅਮਰਤਾ ਦਾ ਤ੍ਰੇਕਾਲ – ਪ੍ਰੇਮ, ਚਾਨਣ ਤੇ ਗਿਆਨ • Spirituality: The Triad of Immortality - Love, Light & Wisdom
ਆਤਮ ਗਿਆਨ ਵਿਸਡਮ ਟਾਕ ਪੌਡਕਾਸਟ • WisdomTalk Podcast • ਰੂਹਾਨੀਅਤ: ਅਮਰਤਾ ਦਾ ਤ੍ਰੇਕਾਲ – ਪ੍ਰੇਮ, ਚਾਨਣ ਤੇ ਗਿਆਨ • Spirituality: The Triad of Immortality - Love, Light & Wisdom

ਆਤਮ ਗਿਆਨ ਵਿਸਡਮ ਟਾਕ ਪੌਡਕਾਸਟ • WisdomTalk Podcast • ਰੂਹਾਨੀਅਤ: ਅਮਰਤਾ ਦਾ ਤ੍ਰੇਕਾਲ – ਪ੍ਰੇਮ, ਚਾਨਣ ਤੇ ਗਿਆਨ • Spirituality: The Triad of Immortality - Love, Light & Wisdom

Zu Sammlung hinzufügen

Du hast noch keine Sammlungen.

Herunterladen (rechte Maustaste) Teilen Fundstellen Kommentare
0:00
27:36
ਆਰਾਮਦਾਇਕ ਥਾਂ 'ਤੇ ਬੈਠ ਜਾਓ ਜੀ। ਇਹ ਪੋਡਕਾਸਟ ਨੂੰ ਚਲਾ ਦਊ ਜੀ - ਅਤੇ ਫਿਰ
ਆਪਣਾ ਫ਼ੋਨ ਇੱਕ ਪਾਸੇ ਰੱਖ ਦਿਓ। ਆਪਣੀਆਂ ਅੱਖਾਂ ਬੰਦ ਕਰ ਲਓ। ਧਿਆਨ ਨਾਲ
ਸੁਣੋ।

ਇਹ ਵਿਸਡਮ ਟਾਕ, ਜੋ ਇੰਡੋਨੇਸ਼ੀਆ ਵਿੱਚ ਰਿਕਾਰਡ ਹੋਇਆ, ਅਸਲ ਆਤਮਕ ਮੁੱਦੇ 'ਤੇ
ਪਹੁੰਚਦਾ ਹੈ। ਇਹ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ! ਇਹ ਸਾਨੂੰ ਰੂਹਾਨੀ ਅਤੇ
ਸੁਚੇਤ ਜ਼ਿੰਦਗੀ ਦੇ ਮੂਲ ਦੀ ਯਾਦ ਦਿਵਾਉਂਦੀ ਹੈ। ਇਨ੍ਹਾਂ ਵਿੱਚ ਸ਼ਾਂਤੀ,
ਡੂੰਘੀ ਖੋਜ, ਸਵੈ ਪਹਿਚਾਣ ਅਤੇ ਆਤਮ-ਨਿਰੀਖਣ ਸ਼ਾਮਲ ਹਨ। ਇਸ ਨਾਲ ਆਪਣਾ ਆਤਮਿਕ
ਇਲਾਜ, ਰਚਨਾਤਮਕਤਾ, ਚੰਗੇ ਗੁਣ ਅਤੇ ਜਨਤਾ ਦੀ ਲਹਿਰ ਦੇ ਉਲਟ ਤੁਰਨ ਦੀ ਹਿੰਮਤ
ਪੈਦਾ ਹੁੰਦੀ ਹੈ। ਅਤੇ ਇਹ ਬੁਝਾਰਤ ਬੂਝਦੀ ਹੈ, ਕਿ ਲੰਬੇ ਸਮੇਂ ਦੀ ਸੰਤੁਸ਼ਟੀ
ਅਤੇ ਖੁਸ਼ੀ ਆਪਣੇ ਅੰਦਰੂਨੀ ਆਤਮ ਗਿਆਨ ਤੋਂ ਮਿਲਦੀ ਹੈ, ਨਾ ਕਿ ਬਾਹਰੋਂ ਜਾਂ
ਪਦਾਰਥਕ ਚੀਜ਼ਾਂ ਤੋਂ। ਗੁਰਬਾਣੀ ਦੀਆਂ ਪੰਕਤੀਆਂ "ਬਾਹਰਿ ਢੂਢਤ ਬਹੁਤੁ ਦੁਖੁ
ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥" ਸਾਨੂੰ ਯਾਦ ਦਿਵਾਉਂਦੀਆਂ ਹਨ, ਕਿ
ਮਾਨਸਿਕ ਗੁਲਾਮੀ ਤੋਂ ਮੁਕਤੀ ਦੀ ਪ੍ਰਕਿਰਿਆ ਦਾ ਇੱਕ ਹਿੱਸਾ ਬਚਪਨ ਦੇ ਉਨ੍ਹਾਂ
ਪ੍ਰਭਾਵਾਂ ਨੂੰ ਦੂਰ ਕਰਨਾ ਹੈ, ਜਿਨ੍ਹਾਂ ਨੇ ਧਰਮ ਨੂੰ ਇੱਕ ਸਤਹੀ ਖੇਡ ਬਣਾ
ਦਿੱਤਾ ਹੈ, ਜਿੱਥੇ ਦਿਖਾਵੇ ਅਤੇ ਰਸਮਾਂ ਨੇ ਅਹਿਮੀਅਤ ਹਾਸਲ ਕਰ ਲਈ ਹੈ, ਪਰਮੇਸਰ
ਇੱਕ ਇੱਛਾ ਪੂਰੀ ਕਰਨ ਵਾਲੀ ਹਸਤੀ ਬਣਾ ਦਿੱਤੀ ਗਈ ਹੈ ਅਤੇ ਧਰਮ ਇੱਕ ਦੁਨਿਆਵੀ
ਵਪਾਰ ਅਤੇ ਸਵਾਰਥ ਮਸਲੇ ਪੂਰੇ ਕਰਨ ਦਾ ਸਾਧਨ ਹੈ। ਪਰ ਜਦੋਂ ਅਸੀਂ ਸਰੀਰ ਨੂੰ
ਛੱਡ ਜਾਣਾ ਹੈ, ਤਾਂ ਅੰਤ ਵਿੱਚ ਸਾਡੇ ਵਿੱਚੋਂ ਕੀ ਬਚਦਾ ਹੈ ਅਤੇ ਨਾਲ ਕੀ
ਜਾਏਗਾ? ਇਹ ਸਾਰੇ ਫੋਕੇ ਕਰਮਾ ਵਿੱਚੋਂ ਕੁਝ ਵੀ ਨਹੀਂ ਨਾਲ ਜਾਣਾ। ਇਹ ਇੱਕ
ਵਿਅਰਥ ਖੇਡ ਹੈ। ਜੋ ਅਸਲ ਵਿੱਚ ਬਚਦਾ ਹੈ ਅਤੇ ਸਾਡੇ ਨਾਲ ਜਾਊਗਾ, ਉਹ ਹੈ
ਪ੍ਰੇਮ, ਚਾਨਣ ਅਤੇ ਗਿਆਨ ਦਾ ਅਸਲੀ ਤਿਕੋਣ। ਇਹ ਅਮਰਤਾ ਦਾ ਤਿਕੋਣ ਹੈ -
ਅੰਮ੍ਰਿਤ। ਇਹ ਸਾਨੂੰ ਸੰਪੂਰਨ ਇਨਸਾਨ ਬਣਾਉਂਦਾ ਹੈ। ਏਕਤਾ ਦੇ ਪਿਆਰ ਕਰਨ ਵਾਲੇ
ਇਨਸਾਨ।

Please sit down in a relaxed place. Start this podcast - and then
put your phone down. Close your eyes. Listen attentively.

This WisdomTalk recorded in Indonesia gets to the heart of the
matter. It can change your life! It reminds us of the basics of a
spiritual and wise lifestyle. These include calmness, deep
reflection and introspection. This gives rise to healing,
creativity, virtues and the courage to swim against the tide. And
the insight that long-term satisfaction and fulfillment come from
one's own spiritual self-awareness and are not to be found on the
outside or in material things. The words of wisdom “Baahar
Dhoodhat Bahut Dukh Paaveh, Ghar Amrit Ghat Maahee Jeeo” remind
us that part of the process of mental decolonization is to
overcome the childhood imprints that have allowed religion to
degenerate into a superficial game in which outward appearances
and rituals have gained the upper hand, God is a wish box and
religion is a business. But what ultimately remains of us when we
die? Nothing of all that. It is a wasted game. What truly remains
is the authentic triad of love, light and wisdom. This is the
triad of immortality - Amrit. It makes us complete beings. Loving
beings of unity.

You can find more wisdom and inspiration on our
website: https://www.sikhi.eu

Copyright:

SikhiCouncil Rat der Sikhi

Sprecher Podcasts Speaker: Khushwant Singh

Editing: Gurlal Singh

Musikalische Komposition Musical Composition: Khushwant Singh

Göttliches Mysterium: Heile und werde Eins Divine Mystery Life:
Heal and Become One

Inspiration from timeless wisdom Inspirationen aus
zeitlosen Weisheiten (Gurbani):

ਸੋਰਠਿ ਮਹਲਾ ੧ ॥

ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥

ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥

ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥

ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥

ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥

ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥

ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥

ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥੩॥

ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥

ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥ GGS, 598,
M.1
Episode melden

„ਆਤਮ ਗਿਆਨ ਵਿਸਡਮ ਟਾਕ ਪੌਡਕਾਸਟ • WisdomTalk Podcast • ਰੂਹਾਨੀਅਤ: ਅਮਰਤਾ ਦਾ ਤ੍ਰੇਕਾਲ – ਪ੍ਰੇਮ, ਚਾਨਣ ਤੇ ਗਿਆਨ • Spirituality: The Triad of Immortality - Love, Light & Wisdom“

Worum geht es? Danach fragen wir noch nach dem Grund.

Abonnenten

Teilen

Mein Archiv

Deine Privatkopie der Folgen, die du nicht verlieren willst.

Podcast-Folgen verschwinden. Feeds werden auf die letzten Episoden gekürzt, Hoster räumen alte Dateien ab, Formate wechseln den Anbieter und lassen ihr Archiv zurück. Mit „Mein Archiv“ sichert podcast.de die Folgen deiner Podcasts für dich — angefangen bei den ältesten, denn die sind zuerst weg.

  • Deine gesicherten Folgen bleiben hörbar, auch wenn das Original offline geht.
  • Auch Folgen, die im heutigen Feed gar nicht mehr stehen — podcast.de kennt sie noch.
  • Herunterladen bleibt möglich, solange die Folge beim Podcaster liegt. Der zählt seine Abrufe wie bisher.
Startet bald

Sei beim Start von Mein Archiv dabei

Mein Archiv ist fast fertig. Trag dich ein, dann bekommst du eine E-Mail, sobald es losgeht – und bist von Anfang an dabei. Wir schreiben dir nur zum Start, keine Werbung, keine Weitergabe deiner Daten.

Du bekommst zuerst eine Bestätigungsmail. Abmelden geht jederzeit. Datenschutz